Punjabi News
-
ਮਾਲਵਾ ਮਾਨਸਾ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਮਿਲਣ ਲੱਗੀ ਮੁਫਤ ਗੋਡੇ ਬਦਲਣ ਦੀ ਸਹੂਲਤ
ਮਾਨਸਾ,(ਸੰਦੀਪ ਮਿੱਤਲ)- ਸਿਹਤ ਵਿਭਾਗ ਵੱਲੋਂ ਜ਼ਿਲ੍ਹਾਂ ਮਾਨਸਾ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਤਹਿਤ ਹੁਣ ਜੋੜਾ ਦੇ ਦਰਦਾ ਤੋਂ ਪੀੜਤ ਮਰੀਜ਼ ਵੀ ਬਿਨ੍ਹਾਂ ਕਿਸੇ ਖਰਚ ਦੇ ਆਪਣੇ ਗੋਡੇ ਬਦਲਵਾਉਣ ਦੇ ਵੀ...
-
ਰਾਸ਼ਟਰੀ 75 ਫੀਸਦ ਅੰਕਾਂ ਦੀ ਸ਼ਰਤ ਖਤਮ
ਨਵੀਂ ਦਿੱਲੀ : ਕੇਂਦਰੀ ਸਿੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਐੱਨ ਆਈ ਟੀਜ਼ ਅਤੇ ਕੇਂਦਰੀ ਫੰਡ ਪ੍ਰਾਪਤ ਤਕਨੀਕੀ ਸੰਸਥਾਵਾਂ ਵਿੱਚ ਦਾਖਲੇ ਦੇ ਮਾਪਦੰਡ ਵਿੱਚ ਢਿੱਲ ਦੇਣ ਦਾ ਐਲਾਨ ਕੀਤਾ ਹੈ | ਐੱਨ ਆਈ ਟੀ, ਆਈ ਆਈ ਆਈ ਟੀ, ਸਕੂਲ ਆਫ ਪਲਾਨਿੰਗ ਐਾਡ ਆਰਕੀਟੈਕਚਰ ਅਤੇ ਕੇਂਦਰੀ...
-
ਰਾਸ਼ਟਰੀ ਕਿਸਾਨ ਆਗੂਆਂ ਨੂੰ ਮਿਲਣਾ ਸਭ ਤੋਂ ਵੱਡੀ ਚੁਣੌਤੀ : ਗਣਵਤ
ਨਵੀਂ ਦਿੱਲੀ : ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ ਬਾਰੇ ਬਣਾਈ ਕਮੇਟੀ ਦੇ ਮੈਂਬਰ ਅਨਿਲ ਗਣਵਤ ਨੇ ਕਿਹਾ ਹੈ ਕਿ ਕਮੇਟੀ ਨਵੇਂ ਖੇਤੀ ਕਾਨੂੰਨਾਂ 'ਤੇ ਕਿਸਾਨਾਂ, ਕੇਂਦਰ ਸਰਕਾਰ, ਰਾਜ ਸਰਕਾਰਾਂ ਤੇ ਸਾਰੀਆਂ ਸੰਬੰਧਤ ਧਿਰਾਂ ਦੇ ਵਿਚਾਰ ਸੁਣੇਗੀ |...
-
ਰਾਸ਼ਟਰੀ ਵਟਸਐਪ ਨਿੱਜਤਾ ਬਾਰੇ ਸ਼ਰਤਾਂ 'ਚ ਬਦਲਾਅ ਵਾਪਸ ਲਏ : ਭਾਰਤ
ਨਵੀਂ ਦਿੱਲੀ : ਭਾਰਤ ਸਰਕਾਰ ਨੇ ਵਟਸਐਪ ਨੂੰ ਕਿਹਾ ਹੈ ਕਿ ਉਹ ਨਿੱਜਤਾ ਬਾਰੇ ਆਪਣੀਆਂ ਸ਼ਰਤਾਂ ਵਿਚ ਬਦਲਾਅ ਵਾਪਸ ਲਵੇ, ਕਿਉਾਕਿ ਇਕਪਾਸੜ ਬਦਲਾਅ ਢੁਕਵੇਂ ਨਹੀਂ ਤੇ ਨਾ ਹੀ ਕਿਸੇ ਤਰ੍ਹਾਂ ਮਨਜ਼ੂਰ ਕੀਤੇ ਜਾ ਸਕਦੇ ਹਨ | ਇਲੈਕਟ੍ਰਾਨਿਕਸ ਅਤੇ ਸੂਚਨਾ...
-
ਰਾਸ਼ਟਰੀ 'ਜਾਂਚ ਹੋਣੀ ਚਾਹੀਦੀ ਹੈ ਕਿ ਗੋਸਵਾਮੀ ਨੂੰ ਸਰਜੀਕਲ ਸਟਰਾਈਕ ਦੀ ਸੂਚਨਾ ਕਿਸ ਨੇ ਲੀਕ ਕੀਤੀ ਸੀ'
ਨਵੀਂ ਦਿੱਲੀ : ਰਿਪਬਲਿਕ ਟੀ ਵੀ ਦੇ ਐਡੀਟਰ-ਇਨ-ਚੀਫ ਅਰਣਬ ਗੋਸਵਾਮੀ ਤੇ ਟੀ ਵੀ ਚੈਨਲਾਂ ਦੀ ਰੇਟਿੰਗ ਤੈਅ ਕਰਨ ਵਾਲੀ ਬਰਾਡਕਾਸਟ ਆਡੀਐਾਸ ਰਿਸਰਚ ਕੌਾਸਲ (ਬਾਰਕ) ਦੇ ਸਾਬਕਾ ਮੁਖੀ ਪਾਰਥੋ ਦਾਸਗੁਪਤਾ ਵਿਚਾਲੇ...
-
ਰਾਸ਼ਟਰੀ ਸ਼ਿਮਲਾ 'ਚ ਤਿੰਨ ਅੰਦੋਲਨਕਾਰੀ ਪੰਜਾਬੀ ਕਿਸਾਨ ਗਿ੍ਫਤਾਰ
ਸ਼ਿਮਲਾ : ਲੋਕਾਂ ਨੂੰ ਕਿਸਾਨ ਅੰਦੋਲਨ ਅਤੇ ਖੇਤੀ ਕਾਨੂੰਨਾਂ ਬਾਰੇ ਦੱਸਣ ਲਈ ਸਿੰਘੂ ਬਾਰਡਰ ਤੋਂ ਆਏ ਤਿੰਨ ਪੰਜਾਬੀ ਕਿਸਾਨਾਂ ਨੂੰ ਪੁਲਸ ਨੇ ਇਥੇ ਰਿਜ ਤੋਂ ਫੜ ਲਿਆ | ਇਸ ਦੌਰਾਨ ਹੰਗਾਮਾ ਹੋ ਗਿਆ, ਜਦੋਂ ਮੋਹਾਲੀ ਦੇ ਇਨ੍ਹਾਂ ਕਿਸਾਨਾਂ ਨੇ ਪੁਲਸ ਤੋਂ...
-
ਰਾਸ਼ਟਰੀ ਭਾਰਤ ਦੀ 'ਗਾਬਾ' ਮੈਦਾਨ 'ਚ ਇਤਿਹਾਸਕ ਜਿੱਤ
ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਨੇ ਮੰਗਲਵਾਰ ਜੋਸ਼ੀਲੀ ਖੇਡ ਖੇਡਦਿਆਂ ਆਸਟਰੇਲੀਆ ਨੂੰ 2-1 ਨਾਲ ਹਰਾ ਕੇ ਚਾਰ ਟੈੱਸਟ ਮੈਚਾਂ ਦੀ ਲੜੀ ਦੀ ਬਾਰਡਰ-ਗਵਾਸਕਰ ਟਰਾਫੀ ਜਿੱਤ ਲਈ | ਇਕ ਟੈੱਸਟ ਸਾਵਾਂ ਛੁੱਟਿਆ ਸੀ | ਆਸਟਰੇਲੀਆ ਬਿ੍ਸਬੇਨ ਦੀ 'ਗਾਬਾ' ਗਰਾਉਂਡ ਵਿਚ...
-
ਰਾਸ਼ਟਰੀ ਧੱਕੇਸ਼ਾਹੀਆਂ ਕਰਨ ਵਾਲੇ ਅਫ਼ਸਰਾਂ ਨੂੰ ਨੌਕਰੀਆਂ ਤੋਂ ਬਰਖ਼ਾਸਤ ਕਰਾਂਗੇ : ਸੁਖਬੀਰ ਬਾਦਲ
ਫਗਵਾੜਾ (ਇੰਦਰਜੀਤ ਸਿੰਘ ਮਠਾੜੂ, ਰਘਬੀਰ ਸਿੰਘ) ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਫ਼ਸਰਸ਼ਾਹੀ ਨੂੰ ਤਾੜਨਾ ਕੀਤੀ ਹੈ ਕਿ ਉਹ ਅਕਾਲੀ ਵਰਕਰਾਂ 'ਤੇ ਨਾਜ਼ਾਇਜ ਕੇਸ ਦਰਜ ਨਾ ਕਰਨ, ਨਹੀਂ ਤਾਂ...
-
ਰਾਸ਼ਟਰੀ ਪੰਜਾਬ ਤੋਂ ਸੈਂਕੜੇ ਟਰੈਕਟਰ 26 ਨੂੰ ਦਿੱਲੀ ਲਿਜਾਵੇਗੀ ਕਿਸਾਨ ਸਭਾ : ਸਾਂਬਰ
ਚੰਡੀਗੜ੍ਹ : ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਭੂਪਿੰਦਰ ਸਾਂਬਰ ਨੇ ਮੰਗਲਵਾਰ ਕੇਂਦਰ ਸਰਕਾਰ ਉਤੇ ਜ਼ੋਰ ਦਿਤਾ ਕਿ ਸੁਪਰੀਮ ਕੋਰਟ ਵੱਲੋਂ ਕਿਸਾਨ ਘੋਲ ਵਿਰੱੁਧ ਕਾਰਵਾਈ ਕਰਨੋਂ ਨਾਂਹ ਕਰ ਦੇਣ ਮਗਰੋਂ 26 ਜਨਵਰੀ ਦੇ ਦਿੱਲੀ...
-
ਰਾਸ਼ਟਰੀ ਸੜਕ ਕੰਢੇ ਸੁੱਤੇ ਪਿਆਂ 'ਤੇ ਡੰਪਰ ਚੜਿ੍ਹਆ, 15 ਮੌਤਾਂ
ਸੂਰਤ : ਗੁਜਰਾਤ ਦੇ ਸੂਰਤ ਜ਼ਿਲ੍ਹੇ ਵਿਚ ਮੰਗਲਵਾਰ ਵੱਡੇ ਤੜਕੇ ਇਕ ਡੰਪਰ ਨੇ ਸੜਕ ਕੰਢੇ ਸੁੱਤੇ ਪਏ ਰਾਜਸਥਾਨ ਦੇ ਪ੍ਰਵਾਸੀ ਮਜ਼ਦੂਰ ਪਰਵਾਰਾਂ ਦੇ 15 ਲੋਕਾਂ ਨੂੰ ਦਰੜ ਦਿੱਤਾ | ਸਾਰਿਆਂ ਦੀ ਮੌਤ ਹੋ ਗਈ | ਇਹ ਦੁਖਦਾਈ ਘਟਨਾ ਸੂਰਤ ਤੋਂ 60 ਕਿਲੋਮੀਟਰ...

Loading...