Dailyhunt
ਭਾਰਤ ਦੇ ਲਈ Good News! Strait of Hormuz ਤੋਂ ਪਾਰ ਹੋਇਆ LPG ਟੈਂਕਰ; ਕਦੋਂ ਤੱਕ ਪਹੁੰਚੇਗਾ ਮੁੰਬਈ?

ਭਾਰਤ ਦੇ ਲਈ Good News! Strait of Hormuz ਤੋਂ ਪਾਰ ਹੋਇਆ LPG ਟੈਂਕਰ; ਕਦੋਂ ਤੱਕ ਪਹੁੰਚੇਗਾ ਮੁੰਬਈ?

Green Sanvi: ਭਾਰਤ ਲਈ Strait of Hormuz ਤੋਂ ਇੱਕ ਹੋਰ ਖੁਸ਼ਖਬਰੀ ਆਈ ਹੈ। ਭਾਰਤੀ ਝੰਡੇ ਵਾਲਾ ਐਲਪੀਜੀ ਟੈਂਕਰ, ਗ੍ਰੀਨ ਸਾਨਵੀ, ਸਫਲਤਾਪੂਰਵਕ Strait of Hormuz ਪਾਰ ਕਰ ਗਿਆ ਹੈ। ਇਹ ਜਹਾਜ਼ ਲਗਭਗ 44,000 ਮੀਟ੍ਰਿਕ ਟਨ ਐਲਪੀਜੀ ਲੈ ਕੇ ਜਾ ਰਿਹਾ ਹੈ।

ਟੈਂਕਰ ਸ਼ੁੱਕਰਵਾਰ ਨੂੰ Strait of Hormuz ਪਾਰ ਕਰ ਗਿਆ ਅਤੇ 6 ਅਪ੍ਰੈਲ ਤੱਕ ਮੁੰਬਈ ਪਹੁੰਚਣ ਦੀ ਉਮੀਦ ਹੈ।

ਇਹ ਮਾਰਚ ਵਿੱਚ Strait of Hormuz ਪਾਰ ਕਰਨ ਵਾਲਾ ਸੱਤਵਾਂ ਭਾਰਤੀ ਜਹਾਜ਼ ਹੈ। ਕਈ ਭਾਰਤੀ ਤੇਲ ਅਤੇ ਗੈਸ ਜਹਾਜ਼ ਅਜੇ ਵੀ Strait of Hormuz ਵਿੱਚ ਫਸੇ ਹੋਏ ਹਨ, ਜੋ ਈਰਾਨੀ ਕਲੀਅਰੈਂਸ ਦੀ ਉਡੀਕ ਕਰ ਰਹੇ ਹਨ।

Author : ABP Sanjha

Dailyhunt
Disclaimer: This content has not been generated, created or edited by Dailyhunt. Publisher: ABP Sanjha