Dailyhunt
ਰਸ਼ਮੀਕਾ ਮੰਦਾਨਾ ਦੇ ਏਅਰਪੋਰਟ ਲੁੱਕ ਨੇ ਖਿੱਚਿਆ ਫ਼ੈਨਜ ਦਾ ਧਿਆਨ ,ਦੇਖੋ ਤਸਵੀਰਾਂ

ਰਸ਼ਮੀਕਾ ਮੰਦਾਨਾ ਦੇ ਏਅਰਪੋਰਟ ਲੁੱਕ ਨੇ ਖਿੱਚਿਆ ਫ਼ੈਨਜ ਦਾ ਧਿਆਨ ,ਦੇਖੋ ਤਸਵੀਰਾਂ

 ਸਾਊਥ ਅਦਾਕਾਰਾ ਰਸ਼ਮੀਕਾ ਮੰਦਾਨਾ ਇੱਕ ਵਾਰ ਫਿਰ ਆਪਣੇ ਸਟਾਈਲਿਸ਼ ਅੰਦਾਜ ਨੂੰ ਲੈ ਕੇ ਚਰਚਾ 'ਚ ਹੈ। ਉਸਨੂੰ ਹਾਲ ਹੀ ਵਿੱਚ ਮੁੰਬਈ ਹਵਾਈ ਅੱਡੇ 'ਤੇ ਦੇਖਿਆ ਗਿਆ ਸੀ, ਜਿੱਥੇ ਉਸਦੇ ਸਿੰਪਲ ਅਤੇ ਸਮਰ ਲੁੱਕ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।
 ਰਸ਼ਮੀਕਾ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਹਨ। ਇਹ ਸਧਾਰਨ ਹੇਅਰ ਸਟਾਈਲ ਉਸਦੀ ਲੁੱਕ ਨੂੰ ਫ਼੍ਰੇਸ ਅਤੇ ਟ੍ਰੈਵਲ ਫਰੈਂਡਲੀ ਬਣਾ ਰਿਹਾ ਹੈ।

 ਉਸਨੇ ਹਲਕੇ ਪੀਲੇ ਰੰਗ ਦਾ ਟੌਪ ਪਹਿਨਿਆ ,ਜੋ ਦੇਖਣ ਚ ਸਮਰ ਵਾਇਵ ਦੇ ਰਿਹਾ ਹੈ। ਇਸਦੇ ਨਾਲ ਨੀਲੀ ਜੀਨਸ ਨਾਲ ਉਸ ਦਾ ਲੁੱਕ ਸਟਾਈਲਿਸ਼ ਅਤੇ ਆਰਾਮਦਾਇਕ ਦਿੱਖ ਰਿਹਾ।

ਉਹ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ, "ਕਾਕਟੇਲ 2" ਲਈ ਸੁਰਖੀਆਂ ਵਿੱਚ ਹੈ, ਜਿਸ ਵਿੱਚ ਕ੍ਰਿਤੀ ਸੈਨਨ ਅਤੇ ਸ਼ਾਹਿਦ ਕਪੂਰ ਅਭਿਨੀਤ ਹਨ।

Dailyhunt
Disclaimer: This content has not been generated, created or edited by Dailyhunt. Publisher: ABP Sanjha