Dailyhunt Logo
  • Light mode
    Follow system
    Dark mode
    • Play Story
    • App Story
ਇੰਨੇ ਰੈਂਕ ਵਾਲਾ ਏਮਜ਼ 'ਚ ਲੈ ਸਕਦਾ ਹੈ ਦਾਖਲਾ

ਇੰਨੇ ਰੈਂਕ ਵਾਲਾ ਏਮਜ਼ 'ਚ ਲੈ ਸਕਦਾ ਹੈ ਦਾਖਲਾ

ਵੀਂ ਦਿੱਲੀ, 7 ਜੁਲਾਈ - NEET UG Re-Exam 2026 ਦਾ ਆਯੋਜਨ 22 ਜੂਨ ਨੂੰ ਕਰਵਾਇਆ ਗਿਆ ਸੀ। ਪ੍ਰੀਖਿਆ ਸੰਪੰਨ ਹੋਣ ਤੋਂ ਬਾਅਦ ਜਲਦੀ ਹੀ ਰਿਜ਼ਲਟ ਜਾਰੀ ਕੀਤਾ ਜਾਣ ਵਾਲਾ ਹੈ। NTA ਦੇ ਇੱਕ ਸੀਨੀਅਰ ਅਧਿਕਾਰੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਨਤੀਜੇ 20 ਜੁਲਾਈ ਤੱਕ ਜਾਰੀ ਕੀਤੇ ਜਾ ਸਕਦੇ ਹਨ। ਨਤੀਜੇ ਆਉਣ ਤੋਂ ਬਾਅਦ ਦੇਸ਼ ਭਰ ਦੇ ਸੰਸਥਾਨਾਂ 'ਚ ਐਡਮਿਸ਼ਨ ਲਈ ਕੌਂਸਲਿੰਗ ਸ਼ੁਰੂ ਕਰ ਦਿੱਤੀ ਜਾਵੇਗੀ।

ਤਿੰਨ ਪੜਾਵਾਂ 'ਚ ਪੂਰੀ ਹੋਵੇਗੀ ਕੌਂਸਲਿੰਗ

MBBS 'ਚ ਐਡਮਿਸ਼ਨ ਲਈ ਕੌਂਸਲਿੰਗ 3 ਪੜਾਵਾਂ 'ਚ ਹੋਵੇਗੀ, NTA ਦੇ ਇੱਕ ਸੀਨੀਅਰ ਅਧਿਕਾਰੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਨਤੀਜੇ 20 ਜੁਲਾਈ ਤੱਕ ਜਾਰੀ ਕੀਤੇ ਜਾ ਸਕਦੇ ਹਨ।

Dailyhunt
Disclaimer: This content has not been generated, created or edited by Dailyhunt. Publisher: Ajdapunjab