Dailyhunt Logo
  • Light mode
    Follow system
    Dark mode
    • Play Story
    • App Story
ਲੁਧਿਆਣਾ 'ਚ ਮੁੜ ਵਾਪਰਿਆ ਗੈਸ ਲੀਕ ਕਾਂਡ, ਪਿਓ-ਪੁੱਤ ਸਮੇਤ 3 ਮਜਦੂਰਾਂ ਦੀ ਮੌਤ

ਲੁਧਿਆਣਾ 'ਚ ਮੁੜ ਵਾਪਰਿਆ ਗੈਸ ਲੀਕ ਕਾਂਡ, ਪਿਓ-ਪੁੱਤ ਸਮੇਤ 3 ਮਜਦੂਰਾਂ ਦੀ ਮੌਤ

ਲੁਧਿਆਣਾ, 1 ਜੂਨ - ਸ਼ਹਿਰ ਦੀ ਇੱਕ ਪਾਨਾ-ਚਾਬੀ ਬਣਾਉਣ ਵਾਲੀ ਫੈਕਟਰੀ ਵਿੱਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਵਾਪਰੇ ਦਰਦਨਾਕ ਹਾਦਸੇ ਨੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ। ਅਚਾਨਕ ਫੈਲੀ ਗੈਸ ਕਾਰਨ ਦਮ ਘੁੱਟਣ ਨਾਲ ਇੱਕ ਪਿਤਾ ਅਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ, ਜਦਕਿ ਕਈ ਹੋਰ ਮਜ਼ਦੂਰ ਗੰਭੀਰ ਤੌਰ 'ਤੇ ਪ੍ਰਭਾਵਿਤ ਹੋਏ ਹਨ। ਕੁਝ ਮਜ਼ਦੂਰ ਬੇਹੋਸ਼ ਹੋ ਗਏ ਅਤੇ ਕਈਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਕੁਝ ਦੀ ਹਾਲਤ ਚਿੰਤਾਜਨਕ ਦੱਸੀ ਜਾ ਰਹੀ ਹੈ।

Dailyhunt
Disclaimer: This content has not been generated, created or edited by Dailyhunt. Publisher: Ajdapunjab