Wednesday, 05 Aug, 10.13 am ਅਜੀਤ

ਮੁੱਖ ਪੰਨਾ
ਬਾਬਰੀ ਮਸਜਿਦ ਸੀ ਤੇ ਰਹੇਗੀ - ਓਵੈਸੀ

ਨਵੀਂ ਦਿੱਲੀ, 5 ਅਗਸਤ - ਅਯੁੱਧਿਆ 'ਚ ਰਾਮ ਮੰਦਰ ਦੇ ਭੂਮੀ ਪੂਜਨ ਤੋਂ ਪਹਿਲਾ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਰਾਮ ਮੰਦਰ ਦੇ ਨਿਰਮਾਣ ਦੀ ਆਗਿਆ ਦੇਣ ਵਾਲੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਬੇਇਨਸਾਫ਼ੀ ਤੇ ਨਾਵਾਜਬ ਦੱਸਿਆ ਹੈ। ਇਸ ਵਿਚਕਾਰ ਆਲ ਇੰਡੀਆ ਮਜਲਸ ਏ ਇਤਿਹਾਦ ਉਲ ਮੁਸਲਮਿਨੀ ਦੇ ਚੀਫ਼ ਅਸਦੁਦੀਨ ਓਵੈਸੀ ਨੇ ਵੀ ਅਜਿਹਾ ਟਵੀਟ ਕੀਤਾ ਹੈ। ਓਵੈਸੀ ਨੇ ਬਾਬਰੀ ਮਸਜਿਦ ਤੇ ਇਸ ਦੇ ਤੋੜਨ ਦੀ ਇਕ ਇਕ ਤਸਵੀਰ ਸਾਂਝੀ ਕਰਕੇ ਕਿਹਾ ਕਿ ਬਾਬਰੀ ਮਸਜਿਦ ਸੀ ਤੇ ਰਹੇਗੀ, ਇੰਸ਼ਾ ਅੱਲਾਹ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: Ajitjalandhar
Top