Sunday, 07 Mar, 12.26 pm ਅਜੀਤ

ਮੁੱਖ ਪੰਨਾ
ਮਹਿਲਾ ਦਿਵਸ ਮਨਾਉਣ ਲਈ ਸੈਂਕੜਿਆਂ ਦੀ ਗਿਣਤੀ 'ਚ ਟਿਕਰੀ ਸਰਹੱਦ ਨੂੰ ਰਵਾਨਾ ਹੋਈਆਂ ਔਰਤਾਂ

ਪਾਇਲ, 7 ਮਾਰਚ (ਨਿਜ਼ਾਮਪੁਰ)- ਦਿੱਲੀ ਦੀਆਂ ਸਰਹੱਦਾਂ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ 8 ਮਾਰਚ ਨੂੰ ਮਨਾਏ ਜਾਣ ਵਾਲੇ ਕੌਮਾਂਤਰੀ ਮਹਿਲਾ ਦਿਵਸ 'ਚ ਸ਼ਿਰਕਤ ਕਰਨ ਲਈ ਪਾਇਲ ਇਲਾਕੇ ਦੇ ਪਿੰਡਾਂ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਸੁਦਾਗਰ ਸਿੰਘ ਘੁਡਾਣੀ ਅਤੇ ਬਲਵੰਤ ਸਿੰਘ ਘੁਡਾਣੀ ਦੀ ਅਗਵਾਈ ਹੇਠ ਅੱਜ ਸੈਂਕੜਿਆਂ ਦੀ ਗਿਣਤੀ 'ਚ ਔਰਤਾਂ ਟਿਕਰੀ ਸਰਹੱਦ (ਦਿੱਲੀ) ਨੂੰ ਰਵਾਨਾ ਹੋਈਆਂ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: Ajitjalandhar
Top