Dailyhunt Logo
  • Light mode
    Follow system
    Dark mode
    • Play Story
    • App Story
ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੀਆਂ ਨਾਮਜਦਗੀਆਂ ਸੁਰੂ ਇੱਕ ਉਮੀਦਵਾਰ ਵੱਲੋਂ ਪੇਪਰ ਦਾਖਲ ਕੀਤੇ

ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੀਆਂ ਨਾਮਜਦਗੀਆਂ ਸੁਰੂ ਇੱਕ ਉਮੀਦਵਾਰ ਵੱਲੋਂ ਪੇਪਰ ਦਾਖਲ ਕੀਤੇ

Babushahi 2 weeks ago
  • ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੀਆਂ ਨਾਮਜਦਗੀਆਂ ਸੁਰੂ ਇੱਕ ਉਮੀਦਵਾਰ ਵੱਲੋਂ ਪੇਪਰ ਦਾਖਲ ਕੀਤੇ

    ਖੰਨਾ, ਰਵਿੰਦਰ ਢਿੱਲੋਂ

    ਬਾਰ ਐਸੋਸੀਏਸ਼ਨ ਦੀਆਂ 2026 ਚੋਣਾਂ ਦੀਆਂ ਨਾਮਜਦਗੀਆਂ ਦੀ ਤਰੀਕ 29 ਅਗਸਤ ਅਤੇ 31 ਅਗਸਤ ਰੱਖੀ ਗਈ ਹੈ ਜਿਸ ਵਿੱਚ ਪਹਿਲੇ ਦਿਨ 29 ਅਗਸਤ ਨੂੰ ਇੱਕ ਉਮੀਦਵਾਰ ਵੱਲੋਂ ਪੇਪਰ ਦਾਖਲ ਕੀਤੇ ਗਏ। ਜਾਣਕਾਰੀ ਦਿੰਦਿਆਂ ਹੋਇਆਂ ਅਜੇ ਕੁਮਾਰ ਦਿਵੇਸ਼ਵਰ ਰਿਟਰਨਿੰਗ ਅਫਸਰ ਅਤੇ ਅਸਿਸਟੈਂਟ ਰਿਟਰਨਿੰਗ ਅਫਸਰ ਹਰਦੀਪ ਸਿੰਘ ਭੱਟੀ,ਵਰਿੰਦਰਪਾਲ ਸਹੋਤਾ ਅਤੇ ਸੁਨੰਦਨ ਗੈਂਦ ਨੇ ਦੱਸਿਆ ਕਿ ਇਨਾ ਚੋਣਾਂ ਦੀ ਡੇਟ 11 ਅਗਸਤ 2026 ਹੈ।

  • ਅੱਜ ਫਾਰਮ ਦਾਖਲ ਕਰਨ ਵਾਲੇ ਉਮੀਦਵਾਰ ਐਡਵੋਕੇਟ ਵੀਨਾ ਗੁਲਾਟੀ ਜੋ ਕਿ ਵਾਈਸ ਪ੍ਰਧਾਨ (ਫ਼ੀਮੇਲ)ਦੀ ਚੋਣ ਲੜ ਰਹੇ ਹਨ। ਉਹਨਾਂ ਨੇ ਆਪਣੇ ਸਾਥੀਆਂ ਸਮੇਤ ਬਾਰ ਐਸੋਸੀਏਸ਼ਨ ਖੰਨਾ ਦੇ ਬਾਰ ਰੂਮ ਵਿੱਚ ਵਾਈਸ ਪ੍ਰਧਾਨ( ਫ਼ੀਮੇਲ)ਦੀ ਉਮੀਦਵਾਰ ਲਈ ਪੇਪਰ ਦਾਖਲ ਕੀਤੇ ਗਏ। ਰਿਟਰਨਿੰਗ ਅਫ਼ਸਰ ਟੀਮ ਨੇ ਇਹ ਵੀ ਕਿਹਾ ਕਿ ਇਹਨਾਂ ਚੋਣਾਂ ਨੂੰ ਸ਼ਾਂਤਮਈ ਬਣਾਉਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਇਸ ਵਾਰ ਇਹਨਾਂ ਚੋਣਾਂ ਲਈ ਐਡਵੋਕੇਟ ਅਜੇ ਰਾਜ ਦੇਵੇਸ਼ਵਰ ਰਿਟਰਨਿੰਗ ਅਫ਼ਸਰ,ਐਡਵੋਕੇਟ ਹਰਦੀਪ ਸਿੰਘ ਭੱਟੀ,ਐਡਵੋਕੇਟ ਵਰਿੰਦਰ ਪਾਲ ਸਿੰਘ ਸਹੋਤਾ ਅਤੇ ਐਡਵੋਕੇਟ ਸਨੰਦਨ ਗੈਂਦ ਅਸਿਸਟੈਂਟ ਰਿਟਰਨਿੰਗ ਅਫ਼ਸਰ ਨਿਯੁਕਤ ਕੀਤੇ ਗਏ ਹਨ।

    • Download Babushahi App

  • ਖੰਨਾ, ਰਵਿੰਦਰ ਢਿੱਲੋਂ

    ਬਾਰ ਐਸੋਸੀਏਸ਼ਨ ਦੀਆਂ 2026 ਚੋਣਾਂ ਦੀਆਂ ਨਾਮਜਦਗੀਆਂ ਦੀ ਤਰੀਕ 29 ਅਗਸਤ ਅਤੇ 31 ਅਗਸਤ ਰੱਖੀ ਗਈ ਹੈ ਜਿਸ ਵਿੱਚ ਪਹਿਲੇ ਦਿਨ 29 ਅਗਸਤ ਨੂੰ ਇੱਕ ਉਮੀਦਵਾਰ ਵੱਲੋਂ ਪੇਪਰ ਦਾਖਲ ਕੀਤੇ ਗਏ। ਜਾਣਕਾਰੀ ਦਿੰਦਿਆਂ ਹੋਇਆਂ ਅਜੇ ਕੁਮਾਰ ਦਿਵੇਸ਼ਵਰ ਰਿਟਰਨਿੰਗ ਅਫਸਰ ਅਤੇ ਅਸਿਸਟੈਂਟ ਰਿਟਰਨਿੰਗ ਅਫਸਰ ਹਰਦੀਪ ਸਿੰਘ ਭੱਟੀ,ਵਰਿੰਦਰਪਾਲ ਸਹੋਤਾ ਅਤੇ ਸੁਨੰਦਨ ਗੈਂਦ ਨੇ ਦੱਸਿਆ ਕਿ ਇਨਾ ਚੋਣਾਂ ਦੀ ਡੇਟ 11 ਅਗਸਤ 2026 ਹੈ। ਅੱਜ ਫਾਰਮ ਦਾਖਲ ਕਰਨ ਵਾਲੇ ਉਮੀਦਵਾਰ ਐਡਵੋਕੇਟ ਵੀਨਾ ਗੁਲਾਟੀ ਜੋ ਕਿ ਵਾਈਸ ਪ੍ਰਧਾਨ (ਫ਼ੀਮੇਲ)ਦੀ ਚੋਣ ਲੜ ਰਹੇ ਹਨ। ਉਹਨਾਂ ਨੇ ਆਪਣੇ ਸਾਥੀਆਂ ਸਮੇਤ ਬਾਰ ਐਸੋਸੀਏਸ਼ਨ ਖੰਨਾ ਦੇ ਬਾਰ ਰੂਮ ਵਿੱਚ ਵਾਈਸ ਪ੍ਰਧਾਨ( ਫ਼ੀਮੇਲ)ਦੀ ਉਮੀਦਵਾਰ ਲਈ ਪੇਪਰ ਦਾਖਲ ਕੀਤੇ ਗਏ। ਰਿਟਰਨਿੰਗ ਅਫ਼ਸਰ ਟੀਮ ਨੇ ਇਹ ਵੀ ਕਿਹਾ ਕਿ ਇਹਨਾਂ ਚੋਣਾਂ ਨੂੰ ਸ਼ਾਂਤਮਈ ਬਣਾਉਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਇਸ ਵਾਰ ਇਹਨਾਂ ਚੋਣਾਂ ਲਈ ਐਡਵੋਕੇਟ ਅਜੇ ਰਾਜ ਦੇਵੇਸ਼ਵਰ ਰਿਟਰਨਿੰਗ ਅਫ਼ਸਰ,ਐਡਵੋਕੇਟ ਹਰਦੀਪ ਸਿੰਘ ਭੱਟੀ,ਐਡਵੋਕੇਟ ਵਰਿੰਦਰ ਪਾਲ ਸਿੰਘ ਸਹੋਤਾ ਅਤੇ ਐਡਵੋਕੇਟ ਸਨੰਦਨ ਗੈਂਦ ਅਸਿਸਟੈਂਟ ਰਿਟਰਨਿੰਗ ਅਫ਼ਸਰ ਨਿਯੁਕਤ ਕੀਤੇ ਗਏ ਹਨ।

    • Download Babushahi App

  • Dailyhunt
    Disclaimer: This content has not been generated, created or edited by Dailyhunt. Publisher: Babushahi