Dailyhunt
Breaking : ਮੋਹਾਲੀ ਦੇ ਖਰੜ ਵਿੱਚ ED ਦੀ Raid- 500-500 ਦੇ ਨੋਟਾਂ ਦੇ ਬੈਗ ਨੌਵੀਂ ਮੰਜ਼ਿਲ ਤੋਂ ਸੁੱਟੇ  ( ਵੀਡੀਉ ਵੀ ਦੇਖੋ )

Breaking : ਮੋਹਾਲੀ ਦੇ ਖਰੜ ਵਿੱਚ ED ਦੀ Raid- 500-500 ਦੇ ਨੋਟਾਂ ਦੇ ਬੈਗ ਨੌਵੀਂ ਮੰਜ਼ਿਲ ਤੋਂ ਸੁੱਟੇ ( ਵੀਡੀਉ ਵੀ ਦੇਖੋ )

Babushahi 1 week ago
  • ਰਵੀ ਜੱਖੂ/ ਬਾਬੂਸ਼ਾਹੀ ਬਿਊਰੋ

    ਮੋਹਾਲੀ 7 ਮਈ 2026

    ਈਡੀ ਦੀ ਇੱਕ ਟੀਮ ਨੇ ਮੋਹਾਲੀ ਦੇ ਖਰੜ ਵਿੱਚ ਸਥਿਤ ਵੈਸਟਰਨ ਟਾਵਰ 'ਤੇ ਛਾਪਾ ਮਾਰਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਛਾਪਾ ਇੱਕ ਆਈਟੀ ਕਾਰੋਬਾਰੀ ਦੇ ਘਰ 'ਤੇ ਮਾਰਿਆ ਜਾ ਰਿਹਾ ਹੈਅਧਿਕਾਰੀ ਇਸ ਮਾਮਲੇ 'ਤੇ ਟਿੱਪਣੀ ਕਰਨ ਤੋਂ ਫਿਲਹਾਲ ਗੁਰੇਜ਼ ਕਰ ਰਹੇ ਹਨ।

Dailyhunt
Disclaimer: This content has not been generated, created or edited by Dailyhunt. Publisher: Babushahi