ਚੰਡੀਗੜ੍ਹ, 3 ਅਪ੍ਰੈਲ 2026 : ਬੀਤੇ ਦਿਨੀ ਹਰਿਆਣਾ ਦੇ ਮੁੱਖ ਮੰਤਰੀ ਪੰਜਾਬ ਆਏ ਸਨ ਤਾਂ ਉਦੋ ਪੰਜਾਬ ਦੇ ਆੜ੍ਹਤੀਆਂ ਨੇ ਉਨ੍ਹਾਂ ਨਾਲ ਮੁਲਾਕਾਤ ਕਰ ਕੇ ਆਪਣੀਆਂ ਮੰਗਾਂ ਰੱਖੀਆਂ ਸਨ। ਇਸ ਮੁੱਦੇ ਉਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਆੜ੍ਹਤੀ ਮੁੱਖ ਮੰਤਰੀ ਸੈਣੀ ਨੂੰ ਮਿਲੇ ਸੀ ਅਤੇ ਆਪਣੀਆਂ ਮੰਗਾਂ ਰੱਖੀਆਂ ਸਨ ਉਹ ਹੁਣ ਹਰਿਆਣਾ ਵਿਚ ਜਾ ਕੇ ਹੀ ਆੜ੍ਹਤ ਕਰ ਲੈਣ।
ਭਗਵੰਤ ਮਾਨ ਨੇ ਨਾਲ ਹੀ ਆਖਿਆ ਕਿ ਹੁਣ ਮੈ ਵੀ ਹਰਿਆਣਾ ਵਿਚ ਜਾ ਕੇ ਆਪਣੇ ਸਮਾਗਮ ਕਰਿਆ ਕਰਾਂਗਾ ।
Click to Follow Babushahi Facebook page →
ਚੰਡੀਗੜ੍ਹ, 3 ਅਪ੍ਰੈਲ 2026 : ਬੀਤੇ ਦਿਨੀ ਹਰਿਆਣਾ ਦੇ ਮੁੱਖ ਮੰਤਰੀ ਪੰਜਾਬ ਆਏ ਸਨ ਤਾਂ ਉਦੋ ਪੰਜਾਬ ਦੇ ਆੜ੍ਹਤੀਆਂ ਨੇ ਉਨ੍ਹਾਂ ਨਾਲ ਮੁਲਾਕਾਤ ਕਰ ਕੇ ਆਪਣੀਆਂ ਮੰਗਾਂ ਰੱਖੀਆਂ ਸਨ। ਇਸ ਮੁੱਦੇ ਉਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਆੜ੍ਹਤੀ ਮੁੱਖ ਮੰਤਰੀ ਸੈਣੀ ਨੂੰ ਮਿਲੇ ਸੀ ਅਤੇ ਆਪਣੀਆਂ ਮੰਗਾਂ ਰੱਖੀਆਂ ਸਨ ਉਹ ਹੁਣ ਹਰਿਆਣਾ ਵਿਚ ਜਾ ਕੇ ਹੀ ਆੜ੍ਹਤ ਕਰ ਲੈਣ। ਭਗਵੰਤ ਮਾਨ ਨੇ ਨਾਲ ਹੀ ਆਖਿਆ ਕਿ ਹੁਣ ਮੈ ਵੀ ਹਰਿਆਣਾ ਵਿਚ ਜਾ ਕੇ ਆਪਣੇ ਸਮਾਗਮ ਕਰਿਆ ਕਰਾਂਗਾ ।
Click to Follow Babushahi Facebook page →

