Dailyhunt
ਲਗਾਤਾਰ ਵਾਪਰ ਰਹੀਆਂ ਵਾਰਦਾਤਾਂ ਤੋਂ ਬਾਅਦ ਪੁਲਿਸ ਨੇ ਸਪੈਸ਼ਲ ਨਾਕੇਬੰਦੀ ਵਧਾਈ

ਲਗਾਤਾਰ ਵਾਪਰ ਰਹੀਆਂ ਵਾਰਦਾਤਾਂ ਤੋਂ ਬਾਅਦ ਪੁਲਿਸ ਨੇ ਸਪੈਸ਼ਲ ਨਾਕੇਬੰਦੀ ਵਧਾਈ

Babushahi 2 weeks ago
  • ਪੁਲਿਸ ਅਧਿਕਾਰੀ ਆਪ ਲਗਾ ਰਹੇ ਸਪੈਸ਼ਲ ਨਾਕੇ, ਮਸ਼ਹੂਰ ਦੁਕਾਨ ਤੇ ਗਰਨੇਡ ਸੁੱਟਣ ਵਾਲੇ ਦੀ ਫੋਟੋ ਕੀਤੀ ਜਾਰੀ

    ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ

    ਗੁਰਦਾਸਪੁਰ, 1 may 2026

    ਲਗਾਤਾਰ ਵਾਪਰ ਰਹੀਆਂ ਵਾਰਦਾਤਾਂ ਤੋਂ ਬਾਅਦ ਪੁਲਿਸ ਨੇ ‌ ਆਪਣੀ ਸਰਗਰਮੀ ਅਤੇ ਸਪੈਸ਼ਲ ਨੱਕੇਬੰਦੀ ਵੀ ਵਧਾ ਦਿੱਤੀ ਹੈ। ਜਿੱਥੇ ਗੀਤਾ ਭਵਨ ਰੋਡ ਤੇ ਇੱਕ ਮਸ਼ਹੂਰ ਦੁਕਾਨ ਤੇ ਗਰਨੇਡ ਸੁੱਟਣ ਵਾਲੇ ਦੀ ਫੋਟੋ ਜਾਰੀ ਕਰ ਦਿੱਤੀ ਗਈ ਹੈ ਉੱਥੇ ਹੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪੈਸ਼ਲ ਨਾਕੇਬੰਦੀ ਕੀਤੀ ਜਾ ਰਹੀ ਹੈ ਅਤੇ ਇਹਨਾਂ ਨਾਕੇਬੰਦੀਆਂ ਦੀ ਚੈਕਿੰਗ ਵੱਡੇ ਪੁਲਿਸ ਅਧਿਕਾਰੀ ਆਪ ਕਰ ਰਹੇ ਹਨ ।

  • ਅੱਜ ਹਨੁਮਾਨ ਚੌਂਕ ਵਿੱਚ ਕੀਤੀ ਗਈ ਸਪੈਸ਼ਲ ਨਾਕੇਬੰਦੀ ਦੌਰਾਨ ਡੀਐਸਪੀ ਸਿਟੀ ਸ਼ਹਿਬਾਜ ਸਿੰਘ ਦੇ ਨਾਲ ਐਸ ਐਚ ਓ ਸਿਟੀ ਦਵਿੰਦਰ ਪ੍ਰਕਾਸ਼ ਅਤੇ ਐਸ ਐਚ ਓ ਸਦਰ ਅਮਨਦੀਪ ਸਿੰਘ ਵੀ ਹਾਜ਼ਰ ਆ ਇਹ ਅਤੇ ਆਉਣ ਜਾਣ ਵਾਲੀਆਂ ਗੱਡੀਆਂ ਦੀ ਗਹਿਰਾਈ ਨਾਲ ਚੈਕਿੰਗ ਕੀਤੀ ਗਈ ‌।

    ਉੱਥੇ ਹੀ ਡੀਐਸਪੀ ਸਿਟੀ ਸ਼ਹਿਬਾਜ ਸਿੰਘ ਨੇ ‌ ਕਿਹਾ ਕਿ ਗੈਰ ਸਮਾਜਿਕ ਅੰਸਰਾਂ ਨੂੰ ਫੜਨ ਅਤੇ ਨੱਥ ਪਾਉਣ ਲਈ ਰੂਟੀਨ ਵਿੱਚ ਸਪੈਸ਼ਲ ਨਾਕੇਬੰਦੀ ਕੀਤੀ ਜਾ ਰਹੀ ਹੈ। ਉੱਥੇ ਹੀ ਉਹਨਾਂ ਨੇ ਗੱਡੀਆਂ ਵਿੱਚ ਕਾਲੇ ਸ਼ੀਸ਼ੇ ਲਗਾ ਕੇ‌ ਅਤੇ ਮੂੰਹ ਤੇ ਕੱਪੜੇ ਬਣ ਕੇ ਘੁੰਮਣ ਵਾਲਿਆਂ ਨੂੰ ਵੀ ਹਿਦਾਇਤ ਕੀਤੀ ਕਿ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਣ। ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ਰਾਰਤੀ ਅਨਸਰ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ।

    Click to Follow Babushahi Facebook page →

  • ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ

    ਗੁਰਦਾਸਪੁਰ, 1 may 2026

    ਲਗਾਤਾਰ ਵਾਪਰ ਰਹੀਆਂ ਵਾਰਦਾਤਾਂ ਤੋਂ ਬਾਅਦ ਪੁਲਿਸ ਨੇ ‌ ਆਪਣੀ ਸਰਗਰਮੀ ਅਤੇ ਸਪੈਸ਼ਲ ਨੱਕੇਬੰਦੀ ਵੀ ਵਧਾ ਦਿੱਤੀ ਹੈ। ਜਿੱਥੇ ਗੀਤਾ ਭਵਨ ਰੋਡ ਤੇ ਇੱਕ ਮਸ਼ਹੂਰ ਦੁਕਾਨ ਤੇ ਗਰਨੇਡ ਸੁੱਟਣ ਵਾਲੇ ਦੀ ਫੋਟੋ ਜਾਰੀ ਕਰ ਦਿੱਤੀ ਗਈ ਹੈ ਉੱਥੇ ਹੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪੈਸ਼ਲ ਨਾਕੇਬੰਦੀ ਕੀਤੀ ਜਾ ਰਹੀ ਹੈ ਅਤੇ ਇਹਨਾਂ ਨਾਕੇਬੰਦੀਆਂ ਦੀ ਚੈਕਿੰਗ ਵੱਡੇ ਪੁਲਿਸ ਅਧਿਕਾਰੀ ਆਪ ਕਰ ਰਹੇ ਹਨ ।

    Click to Follow Babushahi Facebook page →

  • Dailyhunt
    Disclaimer: This content has not been generated, created or edited by Dailyhunt. Publisher: Babushahi