
ਡੇਲੀ ਹਮਦਰਦ News
-
ਮੁੱਖ ਪੰਨਾ 26 ਜਨਵਰੀ ਨੂੰ ਕਿਸਾਨਾਂ ਦੇ ਮਾਰਚ ਦਾ ਦਿੱਲੀ ਪੁਲਿਸ ਲਵੇ ਫ਼ੈਸਲਾ : ਸੁਪਰੀਮ ਕੋਰਟ
ਨਵੀਂ ਦਿੱਲੀ, 20 ਜਨਵਰੀ, ਹ.ਬ. : ਕਿਸਾਨਾਂ ਦੇ ਟ੍ਰੈਕਟਰ ਮਾਰਚ ਕੱਢਣ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ 'ਚ ਦਾਇਰ ਪਟੀਸ਼ਨਾਂ 'ਤੇ...
-
ਮੁੱਖ ਪੰਨਾ ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਸ਼ੁਰੂ ਹੋਈ ਮੀਟਿੰਗ
ਨਵੀਂ ਦਿੱਲੀ, 20 ਜਨਵਰੀ, ਹ.ਬ. : ਅੰਦੋਲਨਕਾਰੀ ਕਿਸਾਨਾਂ ਦੇ ਨਾਲ ਸਰਕਾਰ ਦੀ ਅੱਜ ਦਸਵੇਂ ਦੌਰ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਖੇਤੀ ਮੰਤਰੀ ਨਰਿੰਦਰ ਸਿੰਘ...
-
ਮੁੱਖ ਪੰਨਾ ਕਿਸਾਨ ਅੰਦੋਲਨ ਵਿਚ ਪÎਟਿਆਲਾ ਤੇ ਰੋਹਤਕ ਦੇ ਕਿਸਾਨ ਦੀ ਗਈ ਜਾਨ
ਨਵੀਂ ਦਿੱਲੀ, 20 ਜਨਵਰੀ, ਹ.ਬ. : ਦਿੱਲੀ ਦੀ ਸਰਹੱਦਾਂ 'ਤੇ ਕਿਸਾਨ ਖੇਤੀ ਕਾਨੂੰਨ ਰੱਦ ਕਰਾਉਣ ਲਈ ਡਟੇ ਹੋਏ ਹਨ। ਇਸੇ ਦੌਰਾਨ Îਟਿਕਰੀ ਬਾਰਡਰ 'ਤੇ...
-
ਮੁੱਖ ਪੰਨਾ ਸੁਰੇਸ਼ ਰੈਨਾ ਦੇ ਰਿਸ਼ਤੇਦਾਰ ਦੇ ਕਤਲ ਮਾਮਲੇ ਵਿਚ ਇੱਕ ਹੋਰ ਗ੍ਰਿਫਤਾਰੀ ਹੋਈ
ਪਠਾਨਕੋਟ, 20 ਜਨਵਰੀ, ਹ.ਬ. : ਪਿੰਡ ਥਰਿਆਲ ਦੇ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਠੇਕੇਦਾਰ ਅਸ਼ੋਕ ਕੁਮਾਰ ਦੇ ਘਰ ਸੰਨ੍ਹ ਲਾ ਕੇ ਉਨ੍ਹਾਂ ਦਾ...
-
ਮੁੱਖ ਪੰਨਾ ਬਰਤਾਨੀਆ ਨੇ ਭਾਰਤ ਸਰਕਾਰ ਕੋਲ ਉਠਾਇਆ ਕਿਸਾਨੀ ਮਸਲਾ
ਲੰਡਨ,20 ਜਨਵਰੀ, ਹ.ਬ. : ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਮੋਰਚੇ 'ਤੇ ਡਟੇ ਕਿਸਾਨਾਂ ਦਾ ਮਸਲਾ ਭਾਰਤ ਸਰਕਾਰ ਕੋਲ ਉਠਾਉਣ ਵਾਲਾ ਬਰਤਾਨੀਆ, ਦੁਨੀਆਂ ਦਾ ਪਹਿਲਾ...
-
ਮੁੱਖ ਪੰਨਾ ਅਮਰੀਕਾ ਤੋਂ ਕੋਰੋਨਾ ਦੇ ਟੀਕੇ ਮੰਗਣ ਲੱਗੇ ਡਗ ਫ਼ੋਰਡ
ਜੋਅ ਬਾਇਡਨ ਨੂੰ ਗੁਆਂਢੀ ਦੀ ਮਦਦ ਕਰਨ ਦਾ ਸੱਦਾ ਦਿਤਾ ਟੋਰਾਂਟੋ, 20 ਜਨਵਰੀ, ਹ.ਬ. : ਕੈਨੇਡਾ ਵਿਚ ਕੋਰੋਨਾ ਵੈਕਸੀਨ ਦੀ ਥੁੜ੍ਹ ਨੂੰ ਵੇਖਦਿਆਂ ਉਨਟਾਰੀਓ ਦੇ...
-
ਮੁੱਖ ਪੰਨਾ ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਅਰਜ਼ੀਆਂ ਦੀ ਪ੍ਰੋਸੈਸਿੰਗ 'ਚ ਤੇਜ਼ੀ
ਟੋਰਾਂਟੋ, 20 ਜਨਵਰੀ, ਹ.ਬ. : ਕੈਨੇਡਾ ਦਾ ਇੰਮੀਗ੍ਰੇਸ਼ਨ ਵਿਭਾਗ ਸਪਾਊਜ਼ ਸਪੌਂਸਰਸ਼ਿਪ ਅਰਜ਼ੀਆਂ ਦੀ ਪ੍ਰੋਸੈਸਿੰਗ ਤੈਅ ਟੀਚੇ ਮੁਤਾਬਕ ਕਰਨ...
-
ਮੁੱਖ ਪੰਨਾ ਕੈਨੇਡਾ ਤੋਂ ਬਾਹਰ ਜਾਣ ਵਾਲਿਆਂ ਨੂੰ ਟਰੂਡੋ ਨੇ ਕੀਤਾ 'ਖ਼ਬਰਦਾਰ'
ਕਿਸੇ ਵੀ ਵੇਲੇ ਲੱਗ ਸਕਦੀਆਂ ਨੇ ਆਵਾਜਾਈ ਬੰਦਿਸ਼ਾਂ ਔਟਵਾ,20 ਜਨਵਰੀ, ਹ.ਬ. : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵਾਸੀਆਂ ਨੂੰ ਚਿਤਾਵਨੀ...
-
ਮੁੱਖ ਪੰਨਾ ਗੈਂਗਸਟਰ ਬੱਗਾ ਤੱਖਰ ਗਿਰੋਹ ਦੇ ਦੋ ਮੈਂਬਰ ਅਸਲੇ ਸਣੇ ਹਿਰਾਸਤ 'ਚ
ਸੰਗਰੂਰ,20 ਜਨਵਰੀ, ਹ.ਬ. : ਜ਼ਿਲ੍ਹਾ ਪੁਲਿਸ ਨੇ 2 ਗੁਰਗਿਆਂ ਕੋਲੋਂ ਵੱਡੀ ਮਿਕਦਾਰ ਵਿਚ ਅਸਲਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਬਾਰੇ ਐੱਸਐੱਸਪੀ...
-
ਮੁੱਖ ਪੰਨਾ ਜਗਤਾਰ ਸਿੰਘ ਹਵਾਰਾ ਦੀ ਜ਼ਮਾਨਤ ਪਟੀਸ਼ਨ ਖ਼ਾਰਜ
ਚੰਡੀਗੜ੍ਹ,20 ਜਨਵਰੀ, ਹ.ਬ. : 31 ਅਗਸਤ 1995 ਨੂੰ ਸੂਬੇ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਪੰਜਾਬ ਸਿਵਲ ਸਕੱਤਰੇਤ ਭਵਨ ਲਾਗੇ ਬੰਬ ਧਮਾਕੇ ਵਿਚ ਹੱਤਿਆ ਕੀਤੀ ਗਈ ਸੀ। ਇਸ...

Loading...