Dailyhunt
'ਵਿਰਸੇ ਦੇ ਸ਼ੌਕੀਨ' ਫ੍ਰੀ Punjabi Mela 23 ਮਈ ਨੂੰ :ਤਿਆਰੀਆਂ ਮੁਕੰਮਲ

'ਵਿਰਸੇ ਦੇ ਸ਼ੌਕੀਨ' ਫ੍ਰੀ Punjabi Mela 23 ਮਈ ਨੂੰ :ਤਿਆਰੀਆਂ ਮੁਕੰਮਲ

ਵੈਨਕੂਵਰ, ਮਈ (ਮਲਕੀਤ ਸਿੰਘ)- ਕੈਨੇਡਾ ਦੀ ਧਰਤੀ ਤੇ ਪੰਜਾਬੀ ਸੱਭਿਆਚਾਰ ਅਤੇ ਪੁਰਾਤਨ ਵਿਰਸੇ ਨੂੰ ਸਥਾਪਿਤ ਰੱਖਣ ਲਈ ਯਤਨਸ਼ੀਲ ਡਾਇਮੰਡ ਕਲਚਰ ਕਲੱਬ ਐਸੋਸੀਏਸ਼ਨ ਵੱਲੋਂ ਸਮੂਹ ਪੰਜਾਬੀ ਭਾਈਚਾਰੇ ਦੇ ਸਾਂਝੇ ਉੱਦਮ ਸਦਕਾ 23 ਮਈ 2026 ਨੂੰ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸ਼ਹਿਰ ਐਬਸਫੋਰਡ ਦੇ ਰੋਟਰੀ ਸਟੇਡੀਅਮ ਚ 'ਵਿਰਸੇ ਦੇ ਸੌਕੀਨ' ਪੰਜਾਬੀ ਮੇਲਾ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ

ਸੋਨੀ ਸਿੱਧੂ ਅਤੇ ਰਾਜਾ ਗਿਲ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੇਲੇ ਚ ਇੱਕ ਦਰਜਨ ਦੇ ਕਰੀਬ ਦੇ ਮਸ਼ਹੂਰ ਪੰਜਾਬੀ ਗਾਇਕ ਅਤੇ ਕਲਾਕਾਰ ਆਪਣੇ ਚੋਣਵੇਂ ਗੀਤਾਂ ਦੀ ਝੜੀ ਲਾ ਕੇ ਹਾਜ਼ਰ ਸਰੋਤਿਆਂ ਦਾ ਮਨੋਰੰਜਨ ਕਰਨਗੇ ਉਹਨਾਂ ਇਹ ਵੀ ਦੱਸਿਆ ਕਿ ਇਸ ਮੇਲੇ ਚ ਸ਼ਾਮਿਲ ਹੋਣ ਲਈ ਪੰਜਾਬੀ ਭਾਈਚਾਰੇ ਦੇ ਲੋਕਾਂ ਚ ਕਾਫੀ ਉਤਸੁਕਤਾ ਵੇਖੀ ਜਾ ਰਹੀ ਹੈ ਅਖੀਰ ਚ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਮੇਲੇ ਦੀ ਐਂਟਰੀ ਫਰੀ ਰੱਖੀ ਗਈ ਹੈ

ਕੈਪਸ਼ਨ ਮੇਲੇ ਦਾ ਇੱਕ ਪੋਸਟਰਪੰਜਾਬੀ ਮੇਲਾ 23 ਮਈ 2026 ਨੂੰ :ਤਿਆਰੀਆਂ ਮੁਕੰਮਲ

ਵੈਨਕੂਵਰ, ਮਈ (ਮਲਕੀਤ ਸਿੰਘ)- ਕੈਨੇਡਾ ਦੀ ਧਰਤੀ ਤੇ ਪੰਜਾਬੀ ਸੱਭਿਆਚਾਰ ਅਤੇ ਪੁਰਾਤਨ ਵਿਰਸੇ ਨੂੰ ਸਥਾਪਿਤ ਰੱਖਣ ਲਈ ਯਤਨਸ਼ੀਲ ਡਾਇਮੰਡ ਕਲਚਰ ਕਲੱਬ ਐਸੋਸੀਏਸ਼ਨ ਵੱਲੋਂ ਸਮੂਹ ਪੰਜਾਬੀ ਭਾਈਚਾਰੇ ਦੇ ਸਾਂਝੇ ਉੱਦਮ ਸਦਕਾ 23 ਮਈ 2026 ਨੂੰ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸ਼ਹਿਰ ਐਬਸਫੋਰਡ ਦੇ ਰੋਟਰੀ ਸਟੇਡੀਅਮ ਚ 'ਵਿਰਸੇ ਦੇ ਸੌਕੀਨ' ਫੀ 'ਵਿਰਸੇ ਦੇ ਸ਼ੌਕੀਨ' ਪੰਜਾਬੀ ਮੇਲਾ 23 ਮਈ 2026 ਨੂੰ :ਤਿਆਰੀਆਂ ਮੁਕੰਮਲ

ਕੈਪਸ਼ਨ ਮੇਲੇ ਦਾ ਇੱਕ ਪੋਸਟਰਪੰਜਾਬੀ ਮੇਲਾ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ

ਸੋਨੀ ਸਿੱਧੂ ਅਤੇ ਰਾਜਾ ਗਿਲ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੇਲੇ ਚ ਇੱਕ ਦਰਜਨ ਦੇ ਕਰੀਬ ਮਸ਼ਹੂਰ ਪੰਜਾਬੀ ਗਾਇਕ ਅਤੇ ਕਲਾਕਾਰ ਆਪਣੇ ਚੋਣਵੇਂ ਗੀਤਾਂ ਦੀ ਝੜੀ ਲਾ ਕੇ ਹਾਜ਼ਰ ਸਰੋਤਿਆਂ ਦਾ ਮਨੋਰੰਜਨ ਕਰਨਗੇ ਉਹਨਾਂ ਇਹ ਵੀ ਦੱਸਿਆ ਕਿ ਇਸ ਮੇਲੇ ਚ ਸ਼ਾਮਿਲ ਹੋਣ ਲਈ ਪੰਜਾਬੀ ਭਾਈਚਾਰੇ ਦੇ ਲੋਕਾਂ ਚ ਕਾਫੀ ਉਤਸੁਕਤਾ ਵੇਖੀ ਜਾ ਰਹੀ ਹੈ ਅਖੀਰ ਚ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਮੇਲੇ ਦੀ ਐਂਟਰੀ ਫਰੀ ਰੱਖੀ ਗਈ ਹੈ

ਕੈਪਸ਼ਨ ਮੇਲੇ ਦਾ ਇੱਕ ਪੋਸਟਰ

ਕੈਪਸ਼ਨ ਮੇਲੇ ਦਾ ਇੱਕ ਪੋਸਟਰ

Dailyhunt
Disclaimer: This content has not been generated, created or edited by Dailyhunt. Publisher: Daily Hamdard