Dailyhunt Logo
  • Light mode
    Follow system
    Dark mode
    • Play Story
    • App Story
ਅਮਰੀਕਾ ਨੂੰ ਹਰਾਉਣ ਤੋਂ ਬਾਅਦ ਬੈਲਜੀਅਮ ਖਿਡਾਰੀਆਂ ਦਾ ਟਰੰਪ ਡਾਂਸ

ਅਮਰੀਕਾ ਨੂੰ ਹਰਾਉਣ ਤੋਂ ਬਾਅਦ ਬੈਲਜੀਅਮ ਖਿਡਾਰੀਆਂ ਦਾ ਟਰੰਪ ਡਾਂਸ

ਮਰੀਕਾ ਦੀ ਵਿਸ਼ਵ ਕੱਪ ਦੀ ਕਹਾਣੀ 48 ਘੰਟਿਆਂ ਵਿੱਚ ਨਾਟਕੀ ਢੰਗ ਨਾਲ ਬਦਲੀ। ਫੀਫਾ ਨੇ ਅਮਰੀਕਾ ਦੇ ਖਿਡਾਰੀ ਫੋਲਾਰਿਨ ਬਾਲੋਗਨ ਨੂੰ ਪਿਛਲੇ ਮੈਚ ਵਿੱਚ ਫਾਊਲ ਕਾਰਨ ਰੈਫਰੀ ਵੱਲੋਂ ਦਿਖਾਏ ਰੈੱਡ ਕਾਰਡ ਨੂੰ ਉਲਟਾ ਦਿੱਤਾ ਸੀ, ਜਿਸ ਨਾਲ ਉਹ ਇੱਕ ਮੈਚ ਲਈ ਬਾਹਰ ਹੋਣ ਦੀ ਥਾਂ ਬੈਲਜੀਅਮ ਵਿਰੁੱਧ ਮੁਕਾਬਲੇ ਲਈ ਉਪਲੱਬਧ ਹੋ ਗਿਆ। ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੀਫਾ ਪ੍ਰਧਾਨ ਗਿਆਨੀ ਇਨਫੈਂਟੀਨੋ ਨੂੰ ਫੋਨ ਕਰਕੇ ਫੈਸਲਾ ਬਦਲਵਾਇਆ ਸੀ।

ਅਮਰੀਕਾ ਨੂੰ ਹਰਾਉਣ ਤੋਂ ਬਾਅਦ ਬੈਲਜੀਅਮ ਖਿਡਾਰੀਆਂ ਦਾ ਟਰੰਪ ਡਾਂਸ ਕਾਫੀ ਵਾਇਰਲ ਹੋ ਰਿਹਾ ਹੈ।

Dailyhunt
Disclaimer: This content has not been generated, created or edited by Dailyhunt. Publisher: Daily Nawan Zamana