ਅਹਿਮਦਾਬਾਦ : ਇਥੋਂ ਦੀ ਸੀ ਈ ਪੀ ਟੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ 14ਵੀਂ ਕਾਨਵੋਕੇਸ਼ਨ ਦੌਰਾਨ ਕਾਲੀਆਂ ਪੱਟੀਆਂ ਬੰਨ੍ਹ ਕੇ ਸੀ ਏ ਏ ਖਿਲਾਫ ਸੰਕੇਤਕ ਪ੍ਰੋਟੈੱਸਟ ਕੀਤਾ। ਐੱਮ ਏ ਆਰਕੀਟੈਕਚਰ ਦੀ ਮਾਸਟਰ ਡਿਗਰੀ ਲੈਣ ਵਾਲੇ ਫਾਹਦ ਜ਼ੁਬੇਰੀ ਨੇ ਕਿਹਾ ਕਿ ਸ਼ੁਰੂ ਵਿਚ 10-20 ਵਿਦਿਆਰਥੀਆਂ ਨੇ ਪੱਟੀਆਂ ਬੰਨ੍ਹੀਆਂ ਸਨ, ਪਰ ਬਾਅਦ ਵਿਚ ਗਿਣਤੀ 30-40 ਤੱਕ ਪੁੱਜ ਗਈ।