Eating poha Health benefits: ਭੋਜਨ ਇਨਸਾਨ ਲਈ ਬਹੁਤ ਜ਼ਰੂਰੀ ਹੈ ਪਰ ਦਿਨ ਦੇ 3 meals 'ਚੋਂ ਨਾਸ਼ਤਾ ਇਕ ਅਜਿਹੀ meal ਹੈ ਜੋ ਸਰੀਰ ਦੀ growth ਅਤੇ ਪੂਰੇ ਦਿਨ ਦੀ ਐਨਰਜੀ ਲਈ ਬਹੁਤ ਜ਼ਰੂਰੀ ਹੈ..ਜ਼ਿਆਦਾਤਰ ਲੋਕ ਸਵੇਰੇ ਘੱਟ ਟਾਈਮ ਹੋਣ ਦੀ ਵਜ੍ਹਾ ਕਰਕੇ ਨਾਸ਼ਤਾ ਛੱਡ ਦਿੰਦੇ ਹਨ ਤਾਂ ਅਜਿਹੇ 'ਚ ਪੋਹਾ ਇਕ best option ਹੈ ਜੋ ਜਲਦੀ ਬਣ ਵੀ ਜਾਂਦਾ ਹੈ ਅਤੇ ਪਚ ਵੀ ਜਾਂਦਾ ਹੈ...ਸਵੇਰੇ ਨਾਸ਼ਤੇ 'ਚ ਖਾਧਾ ਜਾਣ ਵਾਲਾ ਪੋਹਾ ਸਿਰਫ ਸੁਆਦਿਸ਼ਟ ਹੀ ਨਹੀਂ ਤੁਹਾਡੀ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੈ ਕਿਉਂਕਿ ਦੇਸੀ ਸੁਪਰਫੂਡ ਪੋਹਾ ਇਕ ਪੋਸ਼ਟਿਕ ਭੋਜਨ ਹੈ। Eating poha Health benefits ਇਕ ਕੌਲੀ ਪੋਹੇ 'ਚ ਲਗਭਗ 75 ਫੀਸਦੀ ਕਾਰਬੋਹਾਈਡ੍ਰੇਟ 23 ਫੀਸਦੀ ਵਸਾ ਅਤੇ 8 ਫੀਸਦੀ ਪ੍ਰੋਟੀਨ ਦੇ ਇਲਾਵਾ ਆਇਰਨ ਪੋਟਾਸ਼ੀਅਮ, ਵਿਟਾਮਿਨ ਏ, ਸੀ ਅਤੇ ਡੀ ਭਰਪੂਰ ਮਾਤਰਾ 'ਚ ਹੁੰਦਾ ਹੈ।