
ਗਣੇਸ਼ਾ ਸਪੀਕਸ News
-
ਰੋਜ਼ਾਨਾ ਦੀ ਜੋਤਸ਼ ਕਰਕ , 28 ਫਰਵਰੀ 2021
ਗਣੇਸ਼ਾ ਕਹਿੰਦਾ ਹੈ ਕਿ ਤੁਹਾਡੀ ਚੰਗੀ ਸਿਹਤ ਅਤੇ ਪਰਿਵਾਰ ਨਾਲ ਚੰਗੇ ਰਿਸ਼ਤੇ ਹੀ ਸਕੂਨ ਦਾ ਕਾਰਨ ਹਨ ਵਰਨਾ ਇਹ ਦਿਨ ਤੁਹਾਡੇ ਪੱਖ ਵਿਚ ਨਹੀਂ ਹੈ। ਫਿਰ ਵੀ ਦਿਲ ਨਾ ਛੱਡੋ, ਇਹ ਵੈਰ-ਵਿਰੋਧ ਦੀ ਸਥਿਤੀ...
-
ਰੋਜ਼ਾਨਾ ਦੀ ਜੋਤਸ਼ ਮਿਥੁਨ , 28 ਫਰਵਰੀ 2021
ਗਣੇਸ਼ਾ ਅਨੁਸਾਰ ਮਿਥੁਨ ਰਾਸ਼ੀ ਵਾਲਿਆਂ ਲਈ ਰਲਿਆ-ਮਿਲਿਆ ਦਿਨ ਰਹੇਗਾ। ਕੰਮ ਕਾਜ ਦੇ ਖੇਤਰ ਵਿਚ ਅੱਜ ਦੀ ਸਵੇਰ ਵਧੀਆ ਨਤੀਜੇ ਲੈ ਕੇ ਆਵੇਗੀ। ਆਪਣੇ ਨਾਲ ਦਿਆਂ ਨੂੰ ਤਾਂ ਤੁਸੀਂ ਮਾਤ ਦਿਓਗੇ...
-
ਰੋਜ਼ਾਨਾ ਦੀ ਜੋਤਸ਼ ਵ੍ਰਿਸ਼ਭ , 28 ਫਰਵਰੀ 2021
ਗਣੇਸ਼ਾ ਦੀ ਭਵਿੱਖਬਾਣੀ ਹੈ ਕਿ ਵ੍ਰਿਸ਼ਭ ਰਾਸ਼ੀ ਵਾਲਿਆਂ ਲਈ ਇਹ ਇਕ ਔਸਤ ਦਿਨ ਰਹੇਗਾ। ਹੋ ਸਕਦਾ ਹੈ ਕਿ ਤੁਹਾਨੂੰ ਕਈ ਮਸਲਿਆਂ ਨਾਲ ਸੰਬੰਧਿਤ ਚਿੰਤਾਵਾਂ ਘੇਰੀ ਰੱਖਣ, ਖ਼ਾਸ ਤੌਰ ਤੇ ਤੁਹਾਡੀ ਮਾਤਾ...
-
ਰੋਜ਼ਾਨਾ ਦੀ ਜੋਤਸ਼ ਮੇਸ਼ , 28 ਫਰਵਰੀ 2021
ਤੁਹਾਡੇ ਸਿਤਾਰੇ ਕਲਾਤਮਕਤਾ ਵੱਲ ਸੰਕੇਤ ਕਰ ਰਹੇ ਹਨ,ਗਣੇਸ਼ਾ ਦੀ ਭਵਿੱਖਬਾਣੀ ਹੈ ਕਿ ਇਹ ਇਕ ਵਧੀਆ ਸਮਾਂ ਹੈ ਜਦੋਂ ਕਿ ਤੁਸੀਂ ਕੋਈ ਕਵਿਤਾ ਲਿਖ ਸਕਦੇ ਹੋ ਜੋ ਕਿ ਤੁਸੀਂ ਸਦਾ ਤੋਂ ਹੀ ਚਾਹੁੰਦੇ ਸੀ,ਜਾਂ...
-
ਰੋਜ਼ਾਨਾ ਦੀ ਜੋਤਸ਼ ਮੀਨ , 28 ਫਰਵਰੀ 2021
ਗਣੇਸ਼ਾ ਕਹਿੰਦਾ ਹੈ ਕਿ ਅੱਜ ਦਾ ਦਿਨ ਤੁਹਾਨੂੰ ਸ਼ਾਂਤ ਨਹੀਂ ਰਹਿਣ ਦੇਵੇਗਾ। ਤੁਸੀਂ ਰੁਝੇ ਹੋਏ ਅਤੇ ਚਿੰਤਿਤ ਰਹੋਗੇ,ਆਪਣੇ ਵਿਚਾਰਾਂ ਵਿਚ ਗਵਾਚੇ ਰਹੋਗੇ। ਦਫਤਰ ਵਿਚ ਅਣਸੋਚੀਆਂ ਦਿੱਕਤਾਂ...
-
ਰੋਜ਼ਾਨਾ ਦੀ ਜੋਤਸ਼ ਕੁੰਭ , 28 ਫਰਵਰੀ 2021
ਗਣੇਸ਼ਾ ਦੀ ਚੇਤਾਵਨੀ ਹੈ ਕਿ ਅੱਜ ਚੀਂ ਤੁਹਾਡੇ ਵੱਸ ਤੋਂ ਬਾਹਰ ਜਾਂਦੀਆਂ ਨ॥ਰ ਆਉਣਗੀਆਂ। ਤੁਹਾਡੇ ਆਲੇ-ਦੁਆਲੇ ਲੋਕ ਹਨ ਜੋ ਗਲਾਂ ਨੂੰ ਵਧਾ-ਚੜਾ ਕੇ ਪੇਸ਼ ਕਰ ਕੇ ਤੁਹਾਨੂੰ ਭੜਕਾ ਰਹੇ ਹਨ। ਧਿਆਨ...
-
ਰੋਜ਼ਾਨਾ ਦੀ ਜੋਤਸ਼ ਮਕਰ , 28 ਫਰਵਰੀ 2021
ਗਣੇਸ਼ਾ ਤੁਹਾਨੂੰ ਕਰੜੇ ਰੂਪ ਵਿਚ ਸਲਾਹ ਦਿੰਦਾ ਹੈ ਕਿ ਅੱਜ ਤੁਸੀਂ ਆਪਣੇ ਗੁੱਸੇ ਅਤੇ ਖਿੱਝਣ ਵਾਲੇ ਸੁਭਾਅ ਨੂੰ ਕਾਬੂ ਵਿਚ ਰੱਖੋ। ਤੁਸੀ ਮਾਨਸਕ ਤੌਰ ਤੇ ਬਹੁਤ ਉਤਸਾਹਿਤ ਰਹੋਗੇ। ਦਿਕੱਤ ਇਹ ਹੈ ਕਿ...
-
ਰੋਜ਼ਾਨਾ ਦੀ ਜੋਤਸ਼ ਧਨੁ , 28 ਫਰਵਰੀ 2021
ਅੱਜ ਤੁਸੀਂ ਆਪਣੇ ਦ੍ਰਿਸ਼ਟੀਕੋਣ ਅਤੇ ਭਾਵਨਾਵਾਂ ਦੇ ਪੱਧਰ ਤੇ ਬਹੁਤ ਹੀ ਪਰੰਪਰਕ ਰਹੋਗੇ। ਗਣੇਸ਼ਾ ਦੇਖ ਰਿਹਾ ਹੈ ਕਿ ਤੁਹਾਡੇ ਧਾਰਮਕ ਵਿਸ਼ਵਾਸ ਵਿਚ ਅਚਾਨਕ ਉਛਾਲ ਆ ਸਕਦਾ ਹੈ ਜਿਸ ਕਾਰਨ ਤੁਸੀਂ ਤੀਰਥ...
-
ਰੋਜ਼ਾਨਾ ਦੀ ਜੋਤਸ਼ ਵ੍ਰਿਸ਼ਚਿਕ , 28 ਫਰਵਰੀ 2021
ਗਣੇਸ਼ਾ ਦਾ ਕਹਿੰਣਾ ਹੈ ਕਿ ਅੱਜ ਦੇ ਦਿਨ ਦੇ ਕੰਮ ਤੁਸੀਂ ਬੜੀ ਅਸਾਨੀ ਨਾਲ ਕਰ ਲਵੋਗੇ, ਕਿਉਕਿ ਅੱਜ ਤੁਸੀਂ ਆਤਮ ਵਿਸ਼ਵਾਸ ਅਤੇ ਦ੍ਰਿੜ ਨਿਸ਼ਚੇ ਨਾਲ ਭਰੇ ਰਹੋਗੇ। ਕੰਮ ਵਾਲੀ ਥਾਂ ਤੇ ਲੋਕ ਤੁਹਾਡੀ...
-
ਰੋਜ਼ਾਨਾ ਦੀ ਜੋਤਸ਼ ਤੁਲਾ , 28 ਫਰਵਰੀ 2021
ਅੱਜ ਦਾ ਦਿਨ ਬਹੁਤ ਬੁਰਾ ਜਾਵੇਗਾ। ਪਰ ਘਬਰਾਓ ਨਹੀਂ,ਗਣੇਸ਼ਾ ਕਹਿੰਦਾ ਹੈ ਕਿ ਇਹ ਸਮਾਂ ਵੀ ਲੰਘ ਜਾਵੇਗਾ। ਸਵੇਰ ਬਹੁਤ ਹੀ ਵਧੀਆ ਹੋਵੇਗੀ ਅਤੇ ਤੁਸੀਂ ਆਪਣੇ ਮਿੱਤਰਾਂ ਜਾਂ ਪਿਆਰਿਆਂ ਨਾਲ ਘੁੰਮਣ...

Loading...