True Scoop
True Scoop

ਮੋਜ਼ਾਂਬਿਕ 'ਚ 30 ਸਾਲ ਬਾਅਦ ਮੁੜ ਆਇਆ ਵਾਈਲਡ ਪੋਲੀਓ ਵਾਇਰਸ ਵਾਇਰਸ, ਜਾਣੋਂ ਕਿੰਨਾ ਹੈ ਖਤਰਨਾਕ

ਮੋਜ਼ਾਂਬਿਕ 'ਚ 30 ਸਾਲ ਬਾਅਦ ਮੁੜ ਆਇਆ ਵਾਈਲਡ ਪੋਲੀਓ ਵਾਇਰਸ ਵਾਇਰਸ, ਜਾਣੋਂ ਕਿੰਨਾ ਹੈ ਖਤਰਨਾਕ
  • 38d
  • 0 views
  • 277 shares

ਨਵੀਂ ਦਿੱਲੀ- ਮੋਜ਼ਾਂਬਿਕ ਵਿੱਚ ਤਿੰਨ ਦਹਾਕੇ ਬਾਅਦ ਵਾਇਲਡ ਪੋਲੀਓ ਵਾਇਰਸ (Wild Poliovirus) ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਮੋਜ਼ਾਂਬਿਕ ਵਿੱਚ 1992 ਤੋਂ ਬਾਅਦ ਇਸ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਉਥੇ ਹੀ, ਦੱਖਣੀ ਅਫਰੀਕਾ 'ਚ ਇਸ ਸਾਲ ਸਾਹਮਣੇ ਆਉਣ ਵਾਲਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਮਲਾਵੀ ਵਿੱਚ ਵਾਇਲਡ ਪੋਲੀਓ ਵਾਇਰਸ ਯਾਨੀ ਜੰਗਲੀ ਪੋਲੀਓਵਾਇਰਸ (Poliovirus) ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ।

ਹੋਰ ਪੜ੍ਹੋ
ਡੇਲੀ ਪੋਸਟ ਪੰਜਾਬੀ
ਡੇਲੀ ਪੋਸਟ ਪੰਜਾਬੀ

ਮਾਨ ਸਰਕਾਰ ਨੇ ਮੰਤਰੀਆਂ ਦੀਆਂ ਗੱਡੀਆਂ ਲਈ ਸ਼ੁਰੂ ਕੀਤੀ ਪੈਟਰੋ ਕਾਰਡ/ ਫਲੀਟ ਕਾਰਡ ਦੀ ਸਹੂਲਤ

ਮਾਨ ਸਰਕਾਰ ਨੇ ਮੰਤਰੀਆਂ ਦੀਆਂ ਗੱਡੀਆਂ ਲਈ ਸ਼ੁਰੂ ਕੀਤੀ ਪੈਟਰੋ ਕਾਰਡ/ ਫਲੀਟ ਕਾਰਡ ਦੀ ਸਹੂਲਤ
  • 3hr
  • 0 views
  • 182 shares

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਕੈਬਨਿਟ ਮੰਤਰੀਆਂ ਨੂੰ ਅਲਾਟ ਕੀਤੀਆਂ ਗੱਡੀਆਂ ਲਈ ਪੈਟਰੋ ਕਾਰਡ/ ਫ਼ਲੀਟ ਕਾਰਡ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਵਿੱਤ ਵਿਭਾਗ ਵੱਲੋਂ ਇਹ ਸਹੂਲਤ ਸਹੂਲਤ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।

ਸਟੇਟ ਟਰਾਂਸਪੋਰਟ ਕਮਿਸ਼ਨਰ ਦਫ਼ਤਰ ਵੱਲੋਂ ਮੰਤਰੀਆਂ ਨਾਲ ਜਾਣ ਵਾਲੇ ਡਰਾਈਵਰਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਜਿਸ ਪੈਟਰੋਲ ਪੰਪ 'ਤੇ ਪੈਟਰੋ ਕਾਰਡ ਦੀ ਸਹੂਲਤ ਉਪਲਬਧ ਹੋਵੇ, ਉਹ ਉਥੋਂ ਹੀ ਗੱਡੀ ਵਿੱਚ ਤੇਲ ਪੁਆਉਣਗੇ, ਪੰਪ ਤੋਂ ਮਿਲੀ ਕੰਪਿਊਟਰਾਈਜ਼ ਪਰਚੀ 'ਤੇ ਗੱਡੀ ਦਾ ਨੰਬਰ ਲਾਜ਼ਮੀ ਪੁਆਉਣ, ਆਪਣੇ ਪੈਟਰੋਲ/ਡੀਜ਼ਲ ਦੇ ਬਿੱਲ ਲਾਗਬੁੱਕ ਭਰਨ ਉਪਰੰਤ ਹਰ ਮਹੀਨੇ ਦੀ 5 ਤਰੀਕ ਤੱਕ ਪੰਪ ਤੋਂ ਮਿਲੀਆਂ ਦੋਵੇਂ ਪਰਚੀਆਂ ਕੰਪਿਊਟਰਾਈਜ਼ਡ ਅਤੇ ਮੈਨੂਅਲ ਸਣੇ ਪੂਰਨ ਤੌਰ 'ਤੇ ਮੁਕੰਮਲ ਅਤੇ ਤਸਦੀਕ ਕਰਵਾ ਕੇ ਜਮ੍ਹਾਂ ਕਰਵਾਉਣ ਅਤੇ ਸਮਰੀ ਸ਼ੀਟ ਉਤੇ ਰਕਮ ਦੇ ਨਾਲ-ਨਾਲ ਪੈਸੇ ਵੀ ਲਿਖਣ।

ਹੋਰ ਪੜ੍ਹੋ
ABP ਸਾਂਝਾ

ਮ੍ਰਿਤਕ ਵੀ ਤਿੰਨ ਸਾਲ ਤੱਕ ਲੈਂਦੇ ਰਹੇ ਬੁਢਾਪਾ ਪੈਨਸ਼ਨ, ਮਹਿਲਾਵਾਂ ਸਬੰਧੀ ਸਕੀਮ 'ਚ ਵੀ ਮਰਦਾਂ ਨੂੰ ਲਾਭ

ਮ੍ਰਿਤਕ ਵੀ ਤਿੰਨ ਸਾਲ ਤੱਕ ਲੈਂਦੇ ਰਹੇ ਬੁਢਾਪਾ ਪੈਨਸ਼ਨ, ਮਹਿਲਾਵਾਂ ਸਬੰਧੀ ਸਕੀਮ 'ਚ ਵੀ ਮਰਦਾਂ ਨੂੰ ਲਾਭ
  • 13hr
  • 0 views
  • 387 shares

ਚੰਡੀਗੜ੍ਹ : ਪੰਜਾਬ ਵਿੱਚ ਸਮਾਜਿਕ ਸੁਰੱਖਿਆ ਸਕੀਮ ਤਹਿਤ ਬਜ਼ੁਰਗਾਂ ਨੂੰ ਦਿੱਤੀ ਜਾ ਰਹੀ ਬੁਢਾਪਾ ਪੈਨਸ਼ਨ ਵਿੱਚ ਧੋਖਾਧੜੀ ਦਾ ਵੱਡਾ ਖੁਲਾਸਾ ਹੋਇਆ ਹੈ। ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਨੇ ਆਪਣੀ ਪਿਛਲੇ ਸਾਲ ਦੀ ਰਿਪੋਰਟ ਵਿੱਚ ਕਿਹਾ ਹੈ ਕਿ ਸੂਬੇ ਵਿੱਚ ਅਜਿਹੇ ਲੋਕਾਂ ਨੂੰ ਬੁਢਾਪਾ ਪੈਨਸ਼ਨ ਵੀ ਦਿੱਤੀ ਜਾਂਦੀ ਹੈ, ਜਿਨ੍ਹਾਂ ਦੀ ਤਿੰਨ ਸਾਲ ਪਹਿਲਾਂ ਮੌਤ ਹੋ ਗਈ ਸੀ।

ਹੋਰ ਪੜ੍ਹੋ

No Internet connection

Link Copied