Dailyhunt Logo
  • Light mode
    Follow system
    Dark mode
    • Play Story
    • App Story
ਘੇਰਾਬੰਦੀ ਤੋਂ ਭੜਕਿਆ Iran, ਕਿਹਾ - ਓਮਾਨ ਸਾਗਰ ਵਿੱਚ ਅਮਰੀਕੀਆਂ ਦੀ ਕਬਰਾਂ ਬਣਾ ਦੇਵਾਂਗੇ

ਘੇਰਾਬੰਦੀ ਤੋਂ ਭੜਕਿਆ Iran, ਕਿਹਾ - ਓਮਾਨ ਸਾਗਰ ਵਿੱਚ ਅਮਰੀਕੀਆਂ ਦੀ ਕਬਰਾਂ ਬਣਾ ਦੇਵਾਂਗੇ

ਹਿਰਾਨ, 18 ਮਈ : ਈਰਾਨ-ਅਮਰੀਕਾ ਵਿਚਕਾਰ ਤਣਾਅ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ, ਸਗੋਂ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਦੋਵਾਂ ਦੇਸ਼ਾਂ ਵਿਚਕਾਰ ਵੱਧਦੇ ਤਣਾਅ ਕਾਰਨ ਦੁਨੀਆ ਭਰ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਇਸ ਵਿਚਕਾਰ ਇਰਾਨ ਨੇ ਅਮਰੀਕੀ ਸੈਨਾ ਨੂੰ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਆਪਣੀ ਸੈਨਾਵਾਂ ਨੂੰ ਉਸਦੇ ਬੰਦਰਗਾਹ ਤੋਂ ਤੁਰੰਤ ਹਟਾ ਲਵੇ ਨਹੀਂ ਤਾਂ ਕੋਮਾਨ ਸਾਗਰ ਵਿੱਚ ਅਮਰੀਕੀ ਸੈਨਿਕਾਂ ਦੀ ਕਬਰ ਖੋਦ ਦਿੱਤੀ ਜਾਵੇਗੀ।

ਤਹਿਰਾਨ ਦੀ ਐਕਸਪੀਰੀਐਨਸੀ ਕਾਉਂਸਲ ਦੇ ਮੈਂਬਰ ਅਤੇ ਆਈਆਰਜੀ ਸੀ ਦੇ ਸਾਬਕਾ ਕਮਾਂਡਰ ਮੋਹਸੇਨ ਰਜਈ ਨੇ ਅਮਰੀਕੀ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਆਪਣੀ ਨਾਕੇਬੰਦੀ ਉਹਨਾਂ ਦੇ ਬੰਦਰਗਾਹਾਂ ਤੋਂ ਤੁਰੰਤ ਹਟਾ ਲਈ ਜਾਵੇ। ਰਜਈ ਨੇ ਕਿਹਾ ਅਮਰੀਕਾ ਦੀਆਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਯੁੱਧ ਹੋਰ ਲੰਬਾ ਹੋਵੇਗਾ ਜਿਸਦਾ ਭੁਗਤਾਨ ਦੁਨੀਆਂ ਭਰ ਦੇ ਦੇਸ਼ਾਂ ਨੂੰ ਚੁੱਕਣਾ ਹੋਵੇਗਾ। ਉਹਨਾਂ ਕਿਹਾ ਕਿ ਇਹ ਅਮਰੀਕੀ ਸਰਕਾਰ ਤੇ ਨਿਰਭਰ ਕਰਦਾ ਹੈ ਕਿ ਯੁੱਧ ਕਿੰਨਾ ਲੰਬਾ ਚੱਲੇਗਾ ਅਤੇ ਕਦੋਂ ਖਤਮ ਹੋਵੇਗਾ ਸਾਡੇ ਵੱਲੋਂ ਯੁੱਧ ਖਤਮ ਕਰਨ ਦੀਆਂ ਸ਼ਰਤਾਂ ਅਮਰੀਕਾ ਨੂੰ ਪਹਿਲਾਂ ਹੀ ਦੱਸ ਦਿੱਤੀਆਂ ਗਈਆਂ ਹਨ।

ਟਰੰਪ ਨੇ ਵੀ ਦਿੱਤੀ ਚੇਤਾਵਨੀ

ਈਰਾਨ ਵੱਲੋਂ ਦਿੱਤੀ ਗਈ ਧਮਕੀ ਮਗਰੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਈਰਾਨ ਕੋਲ ਬਚਨ ਲਈ ਬਹੁਤ ਘੱਟ ਸਮਾਂ ਹੈ। ਉਹਨਾਂ ਕਿਹਾ ਇਰਾਨ ਨੂੰ ਚਾਹੀਦਾ ਹੈ ਜੇ ਉਹ ਜੰਗ ਖਤਮ ਕਰਨਾ ਚਾਹੁੰਦਾ ਹੈ ਤਾਂ ਸਾਡੀਆਂ ਸ਼ਰਤਾਂ ਮੰਨ ਲਵੇ ਟਰੰਪ ਨੇ ਕਿਹਾ ਕਿ ਜੇਕਰ ਇਰਾਨ ਨੇ ਅਮਰੀਕ ਦੇ ਸ਼ਾਂਤੀ ਪ੍ਰਸਤਾਵ ਨੂੰ ਨਹੀਂ ਮੰਨਿਆ ਤਾਂ ਉਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇਗਾ।

ਤਹਿਰਾਨ, 18 ਮਈ : ਈਰਾਨ-ਅਮਰੀਕਾ ਵਿਚਕਾਰ ਤਣਾਅ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ, ਸਗੋਂ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਦੋਵਾਂ ਦੇਸ਼ਾਂ ਵਿਚਕਾਰ ਵੱਧਦੇ ਤਣਾਅ ਕਾਰਨ ਦੁਨੀਆ ਭਰ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਇਸ ਵਿਚਕਾਰ ਇਰਾਨ ਨੇ ਅਮਰੀਕੀ ਸੈਨਾ ਨੂੰ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਆਪਣੀ ਸੈਨਾਵਾਂ ਨੂੰ ਉਸਦੇ ਬੰਦਰਗਾਹ ਤੋਂ ਤੁਰੰਤ ਹਟਾ ਲਵੇ ਨਹੀਂ ਤਾਂ ਕੋਮਾਨ ਸਾਗਰ ਵਿੱਚ ਅਮਰੀਕੀ ਸੈਨਿਕਾਂ ਦੀ ਕਬਰ ਖੋਦ ਦਿੱਤੀ ਜਾਵੇਗੀ।

ਟਰੰਪ ਨੇ ਵੀ ਦਿੱਤੀ ਚੇਤਾਵਨੀ

Dailyhunt
Disclaimer: This content has not been generated, created or edited by Dailyhunt. Publisher: Daily Hamdard